Mera Pind Udhanwal

Mera Pind Udhanwal Devotional Songs and Sports

ਸਮੂਹ ਇਲਾਕਾ ਨਿਵਾਸੀਆਂ ਨੂੰ ਦੁੱਖੀ ਹਿਰਦੇ ਨਾਲ਼ ਸੂਚਿਤ ਕੀਤਾ ਜਾਦਾਂ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਮਹਿੰਦਰ ਪਾਲ ਖਟਾਣਾ ਜੀ ਸਾਨੂੰ...
09/05/2026

ਸਮੂਹ ਇਲਾਕਾ ਨਿਵਾਸੀਆਂ ਨੂੰ ਦੁੱਖੀ ਹਿਰਦੇ ਨਾਲ਼ ਸੂਚਿਤ ਕੀਤਾ ਜਾਦਾਂ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਮਹਿੰਦਰ ਪਾਲ ਖਟਾਣਾ ਜੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ ।
ਉਨਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 09-05- 2026 ਦਿੱਨ ਸ਼ਨੀਵਾਰ ਨੂੰ ਸ਼ਾਮ 03:00 ਵਜੇ ਪਿੰਡ ਰੱਤੇਵਾਲ ਵਿਖੇ ਕੀਤਾ ਜਾਵੇਗਾ । RIP 🙏

06/05/2026

ਸ਼ੁਕਰਾਨਾ ਯਾਤਰਾ ਬਲਾਚੌਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ

ਅਵਤਰ ਦਿਵਸ ਧੰਨ-ਧੰਨ ਸੁਆਮੀ ਗੰਗਾਨੰਦ ਜੀ ਮਹਾਰਾਜ ਭੂਰੀਵਾਲ਼ੇ । ਸੰਪੂਰਨ ਅਖੰਡ ਪਾਠਾਂ ਦੇ ਭੋਗ | ਸਤਲੋਕ ਧਾਮ ਰੱਤੇਵਾਲ਼ -ਬਲਾਚੌਰ (ਸ਼ ਭ ਸ ਨਗਰ)...
01/05/2026

ਅਵਤਰ ਦਿਵਸ ਧੰਨ-ਧੰਨ ਸੁਆਮੀ ਗੰਗਾਨੰਦ ਜੀ ਮਹਾਰਾਜ ਭੂਰੀਵਾਲ਼ੇ । ਸੰਪੂਰਨ ਅਖੰਡ ਪਾਠਾਂ ਦੇ ਭੋਗ | ਸਤਲੋਕ ਧਾਮ ਰੱਤੇਵਾਲ਼ -ਬਲਾਚੌਰ (ਸ਼ ਭ ਸ ਨਗਰ) ਮਿਤੀ 01-05-2026

ਅਵਤਰ ਦਿਵਸ ਧੰਨ-ਧੰਨ ਸੁਆਮੀ ਗੰਗਾਨੰਦ ਜੀ ਮਹਾਰਾਜ ਭੂਰੀਵਾਲ਼ੇ । ਸੰਧਿਆ ਆਰਤੀ ਅਤੇ ਸਤਸੰਗ ਦੂਸਰੀ ਰਾਤ੍ਰੀ ਸਤਲੋਕ ਧਾਮ ਰੱਤੇਵਾਲ਼ -ਬਲਾਚੌਰ (ਸ਼ ਭ...
27/04/2026

ਅਵਤਰ ਦਿਵਸ ਧੰਨ-ਧੰਨ ਸੁਆਮੀ ਗੰਗਾਨੰਦ ਜੀ ਮਹਾਰਾਜ ਭੂਰੀਵਾਲ਼ੇ । ਸੰਧਿਆ ਆਰਤੀ ਅਤੇ ਸਤਸੰਗ ਦੂਸਰੀ ਰਾਤ੍ਰੀ ਸਤਲੋਕ ਧਾਮ ਰੱਤੇਵਾਲ਼ -ਬਲਾਚੌਰ (ਸ਼ ਭ ਸ ਨਗਰ) ਮਿਤੀ 26-04-2026

24/04/2026

ਨਿਰਵਾਣ ਦਿਵਸ ਸਤਗੁਰ ਗਊਆਂ ਵਾਲ਼ੇ ਜੀ
ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ 29,30,ਅਤੇ 01 ਮਈ

गरीब सत्तवादी सब संत हैं, आप आपने धाम ,आजिज की अरदास है, सब संतन प्रणाम ! 🙏
18/04/2026

गरीब सत्तवादी सब संत हैं, आप आपने धाम ,
आजिज की अरदास है, सब संतन प्रणाम ! 🙏

ਮੇਰੀ ਰਸੋਈ' ਯੋਜਨਾ ਤਹਿਤ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲਣ ਜਾ ਰਹੀ ਹੈ ਪੌਸ਼ਟਿਕ ਖ਼ੁਰਾਕ ..
10/04/2026

ਮੇਰੀ ਰਸੋਈ' ਯੋਜਨਾ ਤਹਿਤ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲਣ ਜਾ ਰਹੀ ਹੈ ਪੌਸ਼ਟਿਕ ਖ਼ੁਰਾਕ ..

ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ 13 ਅਪ੍ਰੈਲ 2026 ਤੋਂ ਸ਼ੁਰੂ ਹੋ ਰਹੀ ਹੈ ।
06/04/2026

ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ 13 ਅਪ੍ਰੈਲ 2026 ਤੋਂ ਸ਼ੁਰੂ ਹੋ ਰਹੀ ਹੈ ।

ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਮਿਤੀ 29 ਮਾਰਚ 2026 ਦਿਨ ਐਤਵਾਰ ਸਮੂਹ ਸਾਧ ਸੰਗਤ ਪਿੰਡ ਉਧਨਵਾਲ਼
22/03/2026

ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਮਿਤੀ 29 ਮਾਰਚ 2026 ਦਿਨ ਐਤਵਾਰ
ਸਮੂਹ ਸਾਧ ਸੰਗਤ ਪਿੰਡ ਉਧਨਵਾਲ਼

Address

Chandigarh

Telephone

+918437501008

Website

Alerts

Be the first to know and let us send you an email when Mera Pind Udhanwal posts news and promotions. Your email address will not be used for any other purpose, and you can unsubscribe at any time.

Contact The Museum

Send a message to Mera Pind Udhanwal:

Share