Sidhu Kabaddi Tv

Sidhu Kabaddi Tv kabaddi info page

ਗੁਰੂ ਚੇਲਾ 😍
30/08/2026

ਗੁਰੂ ਚੇਲਾ 😍

ਵਾਂਦਰ ਜਟਾਣਾ ਕਬੱਡੀ ਰਿਜ਼ਲਟ 🙏ਗਗਨ ਸੂਰੇ ਵਾਲਾ  7 ਟੱਚ 2ਨੰਬਰ ਸਾਜ਼ੀ ਸਕਰਪੁਰ  16 ਕਬੱਡੀਆ 16 ਨੰਬਰ       ਕਬੱਡੀ ਦੇ ਸਟਾਰ 💪💪💪
29/08/2026

ਵਾਂਦਰ ਜਟਾਣਾ ਕਬੱਡੀ ਰਿਜ਼ਲਟ 🙏
ਗਗਨ ਸੂਰੇ ਵਾਲਾ 7 ਟੱਚ 2ਨੰਬਰ
ਸਾਜ਼ੀ ਸਕਰਪੁਰ 16 ਕਬੱਡੀਆ 16 ਨੰਬਰ
ਕਬੱਡੀ ਦੇ ਸਟਾਰ 💪💪💪

26/08/2026

ਦੁੱਲਾ ਬੱਗੇ ਪਿੰਡ ਵਾਲਾ💪💪

🎂🎉 ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ ਸੰਦੀਪ ਸੁਲਤਾਨ ਸਮਸ਼ਪੁਰ ਨੂੰ 🎉🎂ਅੱਜ ਜਨਮਦਿਨ ਹੈ ਸ਼ਾਹਕੋਟ ਦੇ ਸੁਪਰ ਸਟਾਰ ਤੇ ਮਾਲਵੇ ਦੀ ਧਰਤੀ ਦੇ ਮਾਣ ਸੰ...
25/08/2026

🎂🎉 ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ ਸੰਦੀਪ ਸੁਲਤਾਨ ਸਮਸ਼ਪੁਰ ਨੂੰ 🎉🎂

ਅੱਜ ਜਨਮਦਿਨ ਹੈ ਸ਼ਾਹਕੋਟ ਦੇ ਸੁਪਰ ਸਟਾਰ ਤੇ ਮਾਲਵੇ ਦੀ ਧਰਤੀ ਦੇ ਮਾਣ ਸੰਦੀਪ ਸੁਲਤਾਨ ਸਮਸ਼ਪੁਰ ਦਾ ❤️🔥

ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ, ਲੰਮੀ ਉਮਰ ਅਤੇ ਖੁਸ਼ੀਆਂ ਬਖ਼ਸ਼ਣ। 🙏❤️
ਇਸੇ ਤਰ੍ਹਾਂ ਕਬੱਡੀ ਦੇ ਮੈਦਾਨਾਂ ਦਾ ਸ਼ਿੰਗਾਰ ਬਣੇ ਰਹੋ ਤੇ ਪੰਜਾਬ ਦੀ ਖੇਡ ਕਬੱਡੀ ਦਾ ਨਾਮ ਰੌਸ਼ਨ ਕਰਦੇ ਰਹੋ। 🏆🔥

ਸੰਦੀਪ ਸੁਲਤਾਨ ਸਮਸ਼ਪੁਰ — ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ! 🎂❤️

ਵੱਲੋਂ ❤️ ਯਾਰ ਕਬੱਡੀ ਵਾਲੇ ❤️

23/08/2026

ਨਿੱਕੀ ਦੁਤਾਲ ਵਾਲੀ 💪💪💪


ਦੋਸਤੋ ❤️🙏 #ਮੱਖਣ  #ਸੈਦਕੋ ਵਾਲੇ ਨੇ ਗੁਰਜੀਤ ਤੂਤ ਲਈ $32,000 ਡਾਲਰ, ਲਗਭਗ 24 ਲੱਖ ਰੁਪਏ, ਦੀ ਡੋਨੇਸ਼ਨ ਇਕੱਠੀ ਕਰਕੇ ਪਰਿਵਾਰ ਨੂੰ ਦਿੱਤੀ।ਇਸ ...
23/08/2026

ਦੋਸਤੋ ❤️🙏
#ਮੱਖਣ #ਸੈਦਕੋ ਵਾਲੇ ਨੇ ਗੁਰਜੀਤ ਤੂਤ ਲਈ $32,000 ਡਾਲਰ, ਲਗਭਗ 24 ਲੱਖ ਰੁਪਏ, ਦੀ ਡੋਨੇਸ਼ਨ ਇਕੱਠੀ ਕਰਕੇ ਪਰਿਵਾਰ ਨੂੰ ਦਿੱਤੀ।

ਇਸ ਵੱਡੀ ਮਦਦ ਲਈ ਮੱਖਣ ਸੈਦਕੋ ਵਾਲੇ ਭਰਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ। 🙏❤️
ਵਾਹਿਗੁਰੂ ਪਰਿਵਾਰ ਨੂੰ ਹੌਸਲਾ ਬਖ਼ਸ਼ੇ। 🙏

21/08/2026

#ਦਲਜੀਤ ਸਿੰਘ ਸੇਲਬਰਾਹ 💪💪💪Mote dilje singh 😭💔

ਹਜ਼ਾਰਾਂ ਲੋਕ ਹੋਏ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ
21/08/2026

ਹਜ਼ਾਰਾਂ ਲੋਕ ਹੋਏ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ

21/08/2026

ਆਸੂ ਨੇ ਰੇਡਰ ਤੋਂ ਗਲਤੀ ਮੰਨੀ ਆ🙏🙏 ❣️

21/08/2026

ਵਾਹਿਗੁਰੂ ਮਿਹਰ ਕਰੇ ਵੀਰ ਤੇ


Address

151104, Rampurapeuhul, In Do
Rampuraphul
151104

Alerts

Be the first to know and let us send you an email when Sidhu Kabaddi Tv posts news and promotions. Your email address will not be used for any other purpose, and you can unsubscribe at any time.

Shortcuts

Share