Injh Rishta Tera Mera- Jive Suraj Naal Swera

Injh Rishta Tera Mera- Jive Suraj Naal Swera ღ Ik Sajda Mohabbat de Naam ღ
Admins -> ღ Mani ღ, ♡Ąmý♡ , ツDεερツ

Permanently closed.

ਹਰ ਪਲ ਦਰਦ ਹੀ ਲਿਖਣਾ ਮੈਨੂੰ ਚੰਗਾ ਲਗਦਾ ਏ,
ਯਾਦਾਂ ਦੀ ਅੱਗ ਚ ਸਿਕਨਾ ਮੈਨੂੰ ਚੰਗਾ ਲਗਦਾ ਏ,
ਦਿਲ ਨੂੰ ਕੋਈ ਚਾਹ ਨੀ ਸਿਖਰ ਤੇਪਹੁੰਚਣ ਦੀ,
ਹਰ ਪਲ ਗੇਹਰਾਈ ਚ ਡਿਗਣਾ ਮੈਨੂੰ ਚੰਗਾ ਲਗਦਾ ਏ ,
ਬੜੇ ਰੰਗ ਨੇ ਏਸ ਜ਼ਿੰਦਗੀ ਦੇ,
ਪਰ ਦੁਖ ਦੇ ਰੰਗ ਚ ਭਿਜਨਾ ਮੈਨੂੰ ਚੰਗਾ ਲਗਦਾ ਏ,
ਐਂਵੇ ਕਿਸੇ ਨੂੰ ਚੇਤੇ ਆ ਕੇ ਦੁਖ ਹੀ ਦੇਵਾਂਗੀ ,
ਹੋਲੀ - ਹੋਲੀ ਸੱਬ ਦੇ ਦਿਲ ਚੋ ਮਿਟਨਾ ਮੈਨੂੰ
ਚੰਗਾ ਲਗਦਾ ਏ,

Address

Ludhiana
141001

Website

Alerts

Be the first to know and let us send you an email when Injh Rishta Tera Mera- Jive Suraj Naal Swera posts news and promotions. Your email address will not be used for any other purpose, and you can unsubscribe at any time.

Share

Category