Saada Pind Saada Punjab

Saada Pind Saada Punjab Contact information, map and directions, contact form, opening hours, services, ratings, photos, videos and announcements from Saada Pind Saada Punjab, Koharwala, Kotkapura, Kot Kapura.

11/04/2026

ਜਗਰਾਓਂ ਤੋਂ ਗਏ ਸ਼ਰਧਾਲੂ,, ਕਿਸ਼ਤੀ ਹਾਦਸਾ 😭😭

31/03/2026
.ਦੇਵੋ ਵੀਰੋ ! ਚਚਾ ਮੰਗਦੈ ਜੰਜੀਰੀਆਂ ! ਵ੍ਹਾਈਟ ਹਾਊਸ ਕਹਿੰਦਾ ਚਚਾ ਕਹਿੰਦਾ ਅਰਬ ਦੇਸ਼ ਜੰਗ ਦਾ ਬਿੱਲ ਦੇਣ ਦੀ ਕ੍ਰਿਪਾਲਤਾ ਕਰਨ।
31/03/2026

.
ਦੇਵੋ ਵੀਰੋ ! ਚਚਾ ਮੰਗਦੈ ਜੰਜੀਰੀਆਂ !
ਵ੍ਹਾਈਟ ਹਾਊਸ ਕਹਿੰਦਾ ਚਚਾ ਕਹਿੰਦਾ ਅਰਬ ਦੇਸ਼ ਜੰਗ ਦਾ ਬਿੱਲ ਦੇਣ ਦੀ ਕ੍ਰਿਪਾਲਤਾ ਕਰਨ।

16/03/2026

ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੇ ਗੁਰਦਾਸ ਮਾਨ 🙏

06/02/2026

ਬਚ ਗਿਆ ਬਾਈ 🙏 ਧਿਆਨ ਨਾਲ 🚘🚘

06/02/2026

Lao ji veereo aa gia PANCHHI2 da teaser ❤️🎬🎥🎼Dsseo ji kive lga veereo ❤️❤️❤️

ਰਾਜਵੀਰ ਜਵੰਧਾ ਵੀਰ ਨਹੀਂ ਰਹੇ ਇਹ ਖਬਰ ਸੁਣ ਕੇ ਕੋਈ ਸ਼ਬਦ ਨਹੀਂ ਹੈ.. ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏
08/10/2025

ਰਾਜਵੀਰ ਜਵੰਧਾ ਵੀਰ ਨਹੀਂ ਰਹੇ ਇਹ ਖਬਰ ਸੁਣ ਕੇ ਕੋਈ ਸ਼ਬਦ ਨਹੀਂ ਹੈ.. ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

ਕੀ ਲੈਣਾ ਸੀ "ਰਾਜਵੀਰ ਸਿਆਂ" ਇਸ "ਘਟੀਆ ਪ੍ਰਬੰਧ ਵਾਲੇ ਦੇਸ਼" ਵਿੱਚ "ਮੋਟਰਸਾਈਕਲ" ਚਲਾਉਣ ਦਾ "ਸ਼ੌਂਕ" ਪੂਰਾ ਕਰਕੇ ਇੱਥੇ ਤਾਂ "ਕਮਲਿਆ" "ਗੱਡੀਆਂ...
02/10/2025

ਕੀ ਲੈਣਾ ਸੀ "ਰਾਜਵੀਰ ਸਿਆਂ" ਇਸ "ਘਟੀਆ ਪ੍ਰਬੰਧ ਵਾਲੇ ਦੇਸ਼" ਵਿੱਚ "ਮੋਟਰਸਾਈਕਲ" ਚਲਾਉਣ ਦਾ "ਸ਼ੌਂਕ" ਪੂਰਾ ਕਰਕੇ ਇੱਥੇ ਤਾਂ "ਕਮਲਿਆ" "ਗੱਡੀਆਂ" ਵਾਲੇ ਵੀ "ਸੇਫ" ਨਹੀਂ।"ਤੇਰੇ ਵਰਗੇ ਕਲਾਕਾਰ" ਕਿਹੜਾ ਰੋਜ਼ ਰੋਜ਼ "ਪੈਦਾ" ਹੁੰਦੇ ਐ। "ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ"। ਸੋ "ਵਾਹਿਗੁਰੂ" "ਸਮੁੱਚੇ ਪੰਜਾਬ" ਦੀਆਂ "ਅਰਦਾਸਾਂ" ਨੂੰ "ਫਲ" ਲਾਵੇ ਤੇ "ਰਾਜਵੀਰ ਜਵੰਦਾ" ਦੀ "ਮਾਂ" ਦੇ "ਕਾਲਜੇ" ਨੂੰ "ਠੰਡ" ਪਾਵੇ।🙏🙏

#

ਸਭ ਕੁੱਝ ਠੀਕ ਹੋਵੇ ਅਰਦਾਸ ਕਰੋl ਰਾਜਵੀਰ ਜਵੰਧਾ ਸੜਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋ ਗਿਆl ਹਿਮਾਚਲ ਦੇ ਬੱਦੀ ਇਲਾਕੇ ‘ਚ ਮੋਟਰਸਾਈਕਲ ‘ਤੇ ਸਫਰ ਕਰ ...
27/09/2025

ਸਭ ਕੁੱਝ ਠੀਕ ਹੋਵੇ ਅਰਦਾਸ ਕਰੋl ਰਾਜਵੀਰ ਜਵੰਧਾ ਸੜਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋ ਗਿਆl ਹਿਮਾਚਲ ਦੇ ਬੱਦੀ ਇਲਾਕੇ ‘ਚ ਮੋਟਰਸਾਈਕਲ ‘ਤੇ ਸਫਰ ਕਰ ਰਿਹਾ ਸੀ ਕਿ ਖਤਰਨਾਕ ਹਾਦਸਾ ਵਾਪਰ ਗਿਆ ਤੇ ਹੁਣ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਹੈl
ਰਾਜਵੀਰ ਨੂੰ ਮੋਟਰਸਾਈਕਲ ‘ਤੇ ਘੁੰਮਣ ਦਾ ਸ਼ੌਕ ਹੈ ਤੇ ਬਹੁਤ ਵਾਰ ਉਹਨੇ ਦੱਸਿਆ ਕਿ ਅਸੀਂ ਦੋਸਤ ਵੱਖ-ਵੱਖ ਥਾਵਾਂ ‘ਤੇ ਜਾਂਦੇ ਰਹਿੰਦੇ ਹਾਂl
ਪੁਲਿਸ ਦੀ ਨੌਕਰੀ ਤੋਂ ਬਾਅਦ ਵਧੀਆ ਗਾਇਕ ਸਾਬਤ ਹੋਇਆ ਜਵੰਧਾ ਇਨਸਾਨ ਵੀ ਵਧੀਆl ਲੱਠਾ ਬੰਦਾl ਉਹਦੀ ਚੜਦੀ ਕਲਾ ਦੀ ਕਾਮਨਾ ਕਰੀਏl
ਵਹਿਗੁਰੂ ਜੀ 🙏 ਜਲਦੀ ਸਿਹਤਯਾਬੀ ਬਖਸ਼ਿਸ਼ ਕਰਨ ਗੇ

ਹੁਣ ਕਿੱਥੇ ਵੱਡੇ ਦੇਸ਼ ਭਗਤ… ਪੱਗ ਰੜਕਦੀ …ਤਰੱਕੀ ਰੜਕਦੀ..ਪੰਜਾਬ ਰੜਕਦਾ ਇਹਨਾ ਨੂੰ…. ਉਦੋ ਹਰ ਟੁ,ਚੇ ਬੰਦੇ ਨੇ ਪੋਸਟ ਪਾ ਵਿਰੋਧ ਕੀਤਾ..ਹੁਣ ਸੁਸ...
15/09/2025

ਹੁਣ ਕਿੱਥੇ ਵੱਡੇ ਦੇਸ਼ ਭਗਤ… ਪੱਗ ਰੜਕਦੀ …ਤਰੱਕੀ ਰੜਕਦੀ..ਪੰਜਾਬ ਰੜਕਦਾ ਇਹਨਾ ਨੂੰ…. ਉਦੋ ਹਰ ਟੁ,ਚੇ ਬੰਦੇ ਨੇ ਪੋਸਟ ਪਾ ਵਿਰੋਧ ਕੀਤਾ..ਹੁਣ ਸੁਸਰੀ ਵਾਂਗੂੰ ਸੁੱਤੇ .. Love u brother

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਕੁਲ ਦੁਨੀਆ ਨੂੰ ਲੱਖ ਲੱਖ ਵਧਾਈਆਂ ਜੀ ।
24/08/2025

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਕੁਲ ਦੁਨੀਆ ਨੂੰ ਲੱਖ ਲੱਖ ਵਧਾਈਆਂ ਜੀ ।

Address

Koharwala, Kotkapura
Kot Kapura
151204

Website

Alerts

Be the first to know and let us send you an email when Saada Pind Saada Punjab posts news and promotions. Your email address will not be used for any other purpose, and you can unsubscribe at any time.

Contact The Museum

Send a message to Saada Pind Saada Punjab:

Share