Sgss kalanaur ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ

  • Home
  • India
  • Kalanaur
  • Sgss kalanaur ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ

Sgss kalanaur ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਰਜਿਸਟਰਡ

ਲੋੜ
19/08/2026

ਲੋੜ

Live   *ਇੱਥੇ ਸਵੈ ਪ੍ਰਗਟ ਭਗਵਾਨ* ਸ਼ਿਵ ਸ਼ੰਕਰ*ਸਾਵਨ ਦੇ ਸੋਮਵਾਰ*ਇੱਥੇ ਪਹੁੰਚਦੀ ਵੱਡੀ ਸੰਖਿਆ ਸੰਗਤ*Shiv mandir kalanaur*ਸ਼ਾਮ ਵੇਲੇ ਆਰਤੀ...
17/08/2026

Live *ਇੱਥੇ ਸਵੈ ਪ੍ਰਗਟ ਭਗਵਾਨ* ਸ਼ਿਵ ਸ਼ੰਕਰ
*ਸਾਵਨ ਦੇ ਸੋਮਵਾਰ*
ਇੱਥੇ ਪਹੁੰਚਦੀ ਵੱਡੀ ਸੰਖਿਆ ਸੰਗਤ
*Shiv mandir kalanaur*
ਸ਼ਾਮ ਵੇਲੇ ਆਰਤੀ, ਜਾਪ, ਭਜਨ
👉ਯੂਟਿਊਬ ਚੈਨਲ *G Punjab Media* ਦਾ ** ਨੂੰ *ਸਬਸਕ੍ਰਾਈਬ ਕਰਨ ਦੀ ਖੇਚਲ ਕਰਨੀ।* ਅਤੇ *ਪੋਸਟ ਨੂੰ ਸ਼ੇਅਰ ਕਰ ਦਿਓ ਜੀ*
👉everyone subscribe this channel, comment and share post
*YouTube*
https://www.youtube.com/live/BHSNFBxTt7Q?si=4xkFWKEVmmtULqa_

Live: *ਇੱਥੇ ਸਵੈ ਪ੍ਰਗਟ ਭਗਵਾਨ* ਸ੍ਰੀ ਸ਼ੰਕਰ*ਸਾਵਨ ਦੇ ਸੋਮਵਾਰ*...

15/08/2026
Dukh
12/08/2026

Dukh

🇮🇳 ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਲਈ ਸੁਨਹਿਰੀ ਮੌਕਾ 🇮🇳ਬਲਾਕ ਕਲਾਨੌਰ ਦੇ ਨੌਜਵਾਨਾਂ ਲਈ ਖਾਸ ਸੂਚਨਾਕਸਬਾ ਕਲਾਨੌਰ ਦੀ ਪੰਚਾਇਤ ਮੌਜੋਵਾਲ ਦੇ ਸਰ...
08/08/2026

🇮🇳 ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਲਈ ਸੁਨਹਿਰੀ ਮੌਕਾ 🇮🇳

ਬਲਾਕ ਕਲਾਨੌਰ ਦੇ ਨੌਜਵਾਨਾਂ ਲਈ ਖਾਸ ਸੂਚਨਾ

ਕਸਬਾ ਕਲਾਨੌਰ ਦੀ ਪੰਚਾਇਤ ਮੌਜੋਵਾਲ ਦੇ ਸਰਪੰਚ ਸ. ਹਰਦੀਪ ਸਿੰਘ ਮਠਾਰੂ ਵੱਲੋਂ ਬਲਾਕ ਕਲਾਨੌਰ ਦੇ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ “C-Part” ਕੈਂਪ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ 18 ਤੋਂ 21 ਸਾਲ ਦੀ ਉਮਰ ਵਾਲੇ ਨੌਜਵਾਨਾਂ ਨੂੰ ਮਾਹਿਰ ਅਧਿਕਾਰੀਆਂ ਵੱਲੋਂ ਬਿਲਕੁਲ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ।

🔹 ਜਿਨ੍ਹਾਂ ਨੌਜਵਾਨਾਂ ਨੇ ਲਿਖਤੀ ਟੈਸਟ ਕਲੀਅਰ ਕਰ ਲਿਆ ਹੈ, ਉਹ ਫਿਜ਼ੀਕਲ ਟੈਸਟ ਦੀ ਤਿਆਰੀ ਕਰ ਸਕਦੇ ਹਨ।
🔹 ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਤੋਂ ਬਾਅਦ ਲਿਖਤੀ ਟੈਸਟ ਦੀ ਤਿਆਰੀ ਵੀ ਕਰਵਾਈ ਜਾਵੇਗੀ।
🔹 ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਵੇਗਾ।
🔹 ਨੌਜਵਾਨ ਆਪਣੇ ਨਾਲ ਆਧਾਰ ਕਾਰਡ ਅਤੇ 10ਵੀਂ ਜਮਾਤ ਦਾ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ।

📞 ਸੰਪਰਕ ਲਈ:

ਹਰਦੀਪ ਸਿੰਘ ਮਠਾਰੂ
ਮੋਬਾਈਲ: 9779401218

🇮🇳 ਨੌਜਵਾਨੋ, ਭਾਰਤੀ ਫੌਜ ਵਿੱਚ ਸੇਵਾ ਕਰਨ ਦਾ ਇਹ ਸੁਨਹਿਰੀ ਮੌਕਾ ਨਾ ਗਵਾਓ।

ਨੰਬਰਦਾਰ ਸਾਹਿਬ ਕਰਨ ਸੰਪਰਕ
08/08/2026

ਨੰਬਰਦਾਰ ਸਾਹਿਬ ਕਰਨ ਸੰਪਰਕ

07/08/2026

Ssp gurdaspur

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰਬਖਸ਼ ਰਾਏ ਵੋਹਰਾ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
06/08/2026

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰਬਖਸ਼ ਰਾਏ ਵੋਹਰਾ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

 #ਕਲਾਨੌਰ
03/08/2026

#ਕਲਾਨੌਰ

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਮਹਿੰਦਰ ਸਿੰਘ ਅਰਲੀਭੰਨ ਜੀ ਦੇ ਵੱਡੇ ਭਰਾ ਸੇਵਾ ਮੁਕਤ ਲਾਈਨਮੈ...
02/08/2026

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਮਹਿੰਦਰ ਸਿੰਘ ਅਰਲੀਭੰਨ ਜੀ ਦੇ ਵੱਡੇ ਭਰਾ ਸੇਵਾ ਮੁਕਤ ਲਾਈਨਮੈਨ ਬਲਵਿੰਦਰ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
Mohinder Singh Arlibhan Daulat Arlibhan

Address

Kalanaur
Kalanaur
143512

Telephone

+919090000084

Website

Alerts

Be the first to know and let us send you an email when Sgss kalanaur ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ posts news and promotions. Your email address will not be used for any other purpose, and you can unsubscribe at any time.

Contact The Museum

Send a message to Sgss kalanaur ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ:

Shortcuts

Share

Category