Punjab

Punjab life line

ਇਹ ਹੈ ਮਨੂਸਿਮਰਤੀ ਬ੍ਰਾਹਮਣ ਰਾਜ ਗੱਲ ਚਾਹੇ ਅੱਜ ਸਮਝੋ ਚਾਹੇ ਕੱਲ ਸਮਝੋ -ਗੱਲ ਹੁਣ ਏਥੀ ਖਤਮ ਨਹੀ ਹੋਣੀ - ਸਬ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਪੰਜ...
31/01/2023

ਇਹ ਹੈ ਮਨੂਸਿਮਰਤੀ ਬ੍ਰਾਹਮਣ ਰਾਜ ਗੱਲ ਚਾਹੇ ਅੱਜ ਸਮਝੋ ਚਾਹੇ ਕੱਲ ਸਮਝੋ -ਗੱਲ ਹੁਣ ਏਥੀ ਖਤਮ ਨਹੀ ਹੋਣੀ - ਸਬ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਪੰਜਾਬ ਵਿੱਚ ਵੀ ਹੋਵੇਗਾ ਕਿਉਕਿ ਇਸਦਾ ਇਤਿਹਾਸ ਗਵਾਹ ਹੈ ਕਿ ਹੁਕਮਰਾਨ ਦਾ ਮਤਲਬ ਹੁੰਦਾ ਹੈ ਮਾਲਕ ਤੇ ਭਾਰਤ ਵਿੱਚ ਗੁਲਾਮ ਦਾ ਮਤਲਬ ਹੁੰਦਾ ਹੈ ਸ਼ੂਦਰ ਤੇ ਜੱਟ ਸ਼ੂਦਰ ਵਰਨ ਵਿੱਚ ਆਉਦਾ ਹੈ ਇਸ ਲਈ ਮਨੂਸਿਮਰਤੀ ਮੁਤਾਬਿਕ ਇਹਨਾ ਜੱਟਾ ਕੋਲੋ ਜ਼ਮੀਨ ਖੋਹੀ ਗਈ ਹੈ ਹਾਲੇ ਤਾਂ ਅੱਗੇ ਦੇਖੋ ਕਿ ਹੁੰਦਾ ਹੈ

ਮਨੂਸਿਮਰਤੀ ਮੁਤਾਬਿਕ ਸ਼ੂਦਰ ਦੀ ਪਤਨੀ ਤੇ ਪਹਿਲੇ ਸਤ ਦਿਨ ਹੱਕ ਬ੍ਰਾਹਮਣ ਦਾ ਹੁੰਦਾ ਹੈ ਇਸਦੇ ਸਬੂਤ ਵਜੋ ਮੈ ਇਕ ਫੋਟੋ ਨਾਲ ਭੇਜ ਰਿਹਾ ਹਾ ਬ੍ਰਾਹਮਣ ਹਰ ਰਸਮ ਕਰਨ ਤੋ ਪਹਿਲਾ ਆਦਮੀ ਤੋ ਉਸਦੀ ਜਾਤ ਪੁੱਛਦਾ ਹੈ ਜਦ ਧਰਮਿੰਦਰ ਫ਼ਿਲਮੀ ਹੀਰੋ ਦਾ ਵਿਆਹ ਹੇਮਾ ਮਾਲਨੀ ਨਾਲ ਹੋਇਆ ਤਾਂ ਧਰਮਿੰਦਰ ਨੇ ਬੜੇ ਫ਼ਖ਼ਰ ਨਾਲ ਅਪਨੀ ਗੋਤਰ ਜਾਤ ਦਿਉਲ ਜੱਟ ਦੱਸੀ ਤਾਂ ਬ੍ਰਾਹਮਣ ਨੇ ਧਰਮਿੰਦਰ ਨੂੰ ਕਿਹਾ ਕਿ ਤੇਰਾ ਵਰਨ ਸ਼ੂਦਰ ਹੈ ਇਸ ਲਈ ਹੇਮਾ ਮਾਲਨੀ ਨੂੰ ਬ੍ਰਾਹਮਣ ਦੀ ਗੋਦ ਵਿੱਚ ਬਿਠਾਉਣਾ ਪਵੇਗਾ ਤੇ ਧਰਮਿੰਦਰ ਦੇ ਸਾਹਮਣੇ ਇਹ ਸਬ ਕੁਝ ਹੋਇਆ ਤੇ ਇਕ ਤਾਕਤਵਰ ਸ਼ੂਦਰ ਧਰਮਿੰਦਰ ਕੁਝ ਨਹੀ ਕਰ ਸਕੀਆਂ ਤੇ ਬੇਸ਼ਰਮੀ ਨਾਲ ਅਪਨੀਆਂ ਅੱਖਾਂ ਸਾਹਮਣੇ ਸਬ ਕੁਝ ਚੁੱਪ ਕਰਕੇ ਦੇਖਦਾ ਰਿਹਾ

ਤੁਸੀ ਏਥੋ ਹਿਸਾਬ ਲਾ ਲਵੋ ਕਿ ਬ੍ਰਾਹਮਣ ਕਿਸ ਤਰਾਂ ਸ਼ੂਦਰ ਅੋਰਤਾ ਨੂੰ ਪਹਿਲੇ ਸਤ ਦਿਨ ਪਤਨੀ ਦੀ ਤਰਾਂ ਰੱਖਣ ਤੋ ਬਾਅਦ ਜਦ ਵਾਪਿਸ ਕਰਦਾ ਸੀ ਤੇ ਸ਼ੂਦਰ ਨੂੰ ਕਹਿੰਦਾ ਸੀ ਹੁਣ ਅੱਜ ਤੋ ਇਹ ਤੇਰੀ ਧਰਮ ਪਤਨੀ ਹੈ ਕਿਉਕਿ ਪਤਨੀ ਤਾਂ ਪਹਿਲਾ ਬ੍ਰਾਹਮਣ ਦੀ ਹੋ ਗਈ ਸੀ ਇਸ ਲਈ ਸਾਰੀ ਦੁਨਿਆ ਵਿੱਚ ਵੱਸੇ ਲੋਕ ਅਪਨੀ ਅਪਨੀ ਅਪਨੀ ਭਾਸ਼ਾ ਵਿੱਚ ਪਤਨੀ ਲਿਖਦੇ ਹਨ ਤੇ ਇਕਲੇ ਭਾਰਤ ਵਿੱਚ ਸ਼ੂਦਰ ਫ਼ਖ਼ਰ ਨਾਲ ਇਤਿਹਾਸ ਦੀ ਜਾਣਕਾਰੀ ਨਾ ਹੋਣ ਕਾਰਨ ਧਰਮ ਪਤਨੀ ਲਿਖਦੇ ਹਨ ਤੇ ਬਕਾਇਦਾ ਵਿਆਹ ਦੇ ਕਾਰਡਾਂ ਤੇ ਸ਼ੂਦਰ ਪਤਨੀ ਲਈ ਲਫਜ ਧਰਮ ਪਤਨੀ ਬੜੇ ਮਾਨ ਨਾਲ ਲਿਖਦੇ ਹਨ

ਇਸ ਲਈ ਅੱਜ ਨਵੇਂ ਸਾਲ ਵਿੱਚ ਸ਼ੂਦਰਾ ਦੀਆ 6743 ਜਾਤਾ ਵਿੱਚ ਵੰਡੇ ਲੋਕ ਇਹਨਾ ਜਾਤਾ ਨੂੰ ਛੱਡਣ ਬ੍ਰਾਹਮਣ ਨੇ ਤੁਹਾਨੂੰ ਗੁਲਾਮ ਤੇ ਤੁਹਾਡੇ ਸਾਰੇ ਹੱਕ ਖੋਹਣ ਲਈ ਤੁਹਾਨੂੰ ਇਹ ਸ਼ੂਦਰ ਜਾਤਾ ਦਿੱਤੀਆਂ ਸਨ ਤੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਹਜ਼ਾਰਾਂ ਸਾਲਾ ਦੇ ਗੁਲਾਮ ਸ਼ੂਦਰਾ ਨੂੰ ਅਜ਼ਾਦੀ ਦਿਵਾਉਦੇ ਹੋਏ ਨਾਮ ਦਿੱਤਾ ਸਿੰਘ ਕੌਰ ਖਾਲਸਾ ਕਿਸੇ ਬ੍ਰਾਹਮਣ ਜਾ ਹੁਕਮਰਾਨ ਦਾ ਗੁਲਾਮ ਨਹੀ ਬਾਗ਼ੀ ਜਾ ਬਾਦਸ਼ਾਹ ਪਰ ਜੋ ਸ਼ੂਦਰ ਹਾਲੇ ਵੀ ਸਿੰਘ ਪਿੱਛੇ ਅਪਨੀ ਬ੍ਰਾਹਮਣ ਦੀ ਦਿੱਤੀ ਹੋਈ ਸ਼ੂਦਰ ਜਾਤ ਦੀ ਪੂਛ ਲਾਉਣ ਤੋ ਨਹੀ ਹੱਟਦੇ ਉਹ ਨੀਚ ਸ਼ੂਦਰ ਗੁਲਾਮ ਲੋਕ ਬ੍ਰਾਹਮਣ ਦੇ ਗੁਲਾਮ ਰਹਿਣਾ ਚਾਹੁੰਦੇ ਹਨ -

ਅਫਗਾਨਿਸਤਾਨ ਵਿੱਚ ਰੋਡ ਬਣਾਉਂਦੇ ਸਮੇਂ ਜਦੋਂ ਇੰਜਨੀਅਰ ਨੇ ਆਪਣੀ ਗ਼ਲਤੀ ਮੰਨਣ ਤੋਂ ਇਨਕਾਰ ਕੀਤਾ,ਫਿਰ ਇੰਜੀਨੀਅਰ ਦਾ ਜੋ ਹਸ਼ਰ ਹੋਇਆ ਜਾਨਣ ਲਈ ਪਹਿਲਾ...
22/01/2023

ਅਫਗਾਨਿਸਤਾਨ ਵਿੱਚ ਰੋਡ ਬਣਾਉਂਦੇ ਸਮੇਂ ਜਦੋਂ ਇੰਜਨੀਅਰ ਨੇ ਆਪਣੀ ਗ਼ਲਤੀ ਮੰਨਣ ਤੋਂ ਇਨਕਾਰ ਕੀਤਾ,
ਫਿਰ ਇੰਜੀਨੀਅਰ ਦਾ ਜੋ ਹਸ਼ਰ ਹੋਇਆ ਜਾਨਣ ਲਈ ਪਹਿਲਾਂ ਕਾਮੈਂਟ ਦੇਖੋ..😂

ਮੈ ਕਈ ਵਾਰ ਦੇਖਿਆ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸੰਗਤ ਵੱਲੋਂ ਸਰੋਪੇ ਬਖਸ਼ੇ ਜਾਂਦੇ ਹਨ ਅਤੇ ਕੁਝ ਸਮੇਂ ਬਾਅਦ ਨਾਲ ਦੇ ਆਪਣੇ ਸਾਥੀਆਂ ਨੂੰ ਫੜਾ ਦ...
22/01/2023

ਮੈ ਕਈ ਵਾਰ ਦੇਖਿਆ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸੰਗਤ ਵੱਲੋਂ ਸਰੋਪੇ ਬਖਸ਼ੇ ਜਾਂਦੇ ਹਨ ਅਤੇ ਕੁਝ ਸਮੇਂ ਬਾਅਦ ਨਾਲ ਦੇ ਆਪਣੇ ਸਾਥੀਆਂ ਨੂੰ ਫੜਾ ਦਿੰਦੇ ਹਨ।ਇਹ ਫੋਟੋ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਤਸਵੀਰ ਹੈ ਅਤੇ ਮੈਨੂੰ ਇਸ ਦਿਨ ਕਾਫੀ ਸਮਾਂ ਬਾਈ "ਦੀਪ ਸਿੱਧੂ" ਨਾਲ ਬਤਾਉਣ ਨੂੰ ਮਿਲਿਆ ਮੇਰੀ ਨਜ਼ਰ ਦੀਪ ਬਾਈ ਦੇ ਹੱਥ ਵਿੱਚ ਫੜੇ ਸਰੋਪੇ ਤੇ ਪਈ ਬਾਈ ਇੰਝ ਸਾਂਭ ਰਿਹਾ ਸੀ ਜਿਵੇਂ ਕੋਈ ਆਪਣੀ ਬੇਸ਼ਕੀਮਤੀ ਚੀਜ ਹੋਵੇ। ਸ਼ਾਇਦ ਮੈਨੂੰ ਇੰਝ ਲੱਗ ਰਿਹਾ ਸੀ ਕਿ ਖੌਰੇ ਜਿਵੇਂ ਗੁਰੂ ਸਾਹਿਬ ਵੱਲੋ ਸਰੋਪੇ ਦੇ ਰੂਪ ਵਿੱਚ ਮਿਲੀ ਹੋਈ ਬਖਸ਼ਿਸ਼ ਨੂੰ ਗੁਰੂ ਦਾ ਅਸ਼ੀਰਵਾਦ ਸਮਝ ਕੇ ਆਪਣੇ ਨਾਲ ਨਾਲ ਰੱਖ ਰਿਹਾ ਸੀ। ਅਰਦਾਸ ਦੇ ਸਮੇਂ ਵੀ ਬਾਈ ਮੇਰੇ ਕੋਲ ਹੀ ਖੜੇ ਸਨ ਫੇਰ ਵੀ ਬਾਈ ਦੀਪ ਵਾਰ ਵਾਰ ਇਹਨਾ ਸਰੋਪਿਆ ਨੂੰ ਦੇਖ ਰਿਹਾ ਸੀ।ਕਈ ਵਾਰ ਅਸੀ ਬੰਦੇ ਦੀ ਸੂਰਤ ਨੂੰ ਦੇਖ ਕੇ ਬੜੇ ਅੰਦਾਜ਼ੇ ਲਗਾਉਂਦੇ ਰਹਿੰਦੇ ਹਾਂ ਪਰ ਸੀਰਤ ਵੱਲ ਕਦੇ ਨਹੀਂ ਦੇਖਦੇ ਅਤੇ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਅਤੇ ਬਖਸ਼ਿਸ਼ ਨੂੰ ਨਹੀਂ ਸਮਝ ਨਹੀਂ ਪਾਉਂਦੇ। ਇਸ ਲਈ ਸਾਨੂੰ ਗੁਰੂ ਘਰ ਵੱਲੋ ਮਿਲੇ ਸਨਮਾਨ ਨੂੰ ਗੁਰੂ ਦਾ ਅਸ਼ੀਰਵਾਦ ਸਮਝ ਕੇ ਕਦਰ ਕਰਨੀ ਚਾਹੀਦੀ ਹੈ। ਧੰਨਵਾਦ🙏🏻

ਬਸੰਤ ਸਿੰਘ ਦੌਲਤਪੁਰਾ

20/01/2023

ਖੰਨਾ ਪੁਲਸ ਨੇ ਚਾਇਨਾ ਡੋਰ ਵੇਚਣ ਆਲ਼ਿਆਂ ਤੇ ਦਰਜ ਕੀਤਾ ਇਰਾਦਾ ਕਤਲ ਦਾ ਮਾਮਲਾ, ਅਦਾਲਤ ਨੇ ਵੀ ਮੰਨਿਆ ਠੀਕ...

ਫੈਸਲੇ ਨਾਲ ਸਹਿਮਤ ਹੋ ?

ਮਾਂ ਬਾਪ ਦੀਆਂ ਕੋਮਲ ਕਲੀਆਂ ਖਿੜਨ ਤੋਂ ਪਹਿਲਾਂ ਟਾਹਣੀਓ ਟੁੱਟ ਗਈਆਂ ਬਹੁਤ ਦੁੱਖ ਹੋਇਆ । ਫੇਸਬੁੱਕ ਤੋਂ ਪਤਾ ਲੱਗਾ ਕੌਮ ਦੇ ਇੱਕ ਕਵੀਸਰ ਵੀਰ ਭਾਈ ...
17/01/2023

ਮਾਂ ਬਾਪ ਦੀਆਂ ਕੋਮਲ ਕਲੀਆਂ ਖਿੜਨ ਤੋਂ ਪਹਿਲਾਂ ਟਾਹਣੀਓ ਟੁੱਟ ਗਈਆਂ ਬਹੁਤ ਦੁੱਖ ਹੋਇਆ । ਫੇਸਬੁੱਕ ਤੋਂ ਪਤਾ ਲੱਗਾ ਕੌਮ ਦੇ ਇੱਕ ਕਵੀਸਰ ਵੀਰ ਭਾਈ ਬਚਿੱਤਰ ਸਿੰਘ ਸ਼ੌਂਕੀ ਇੱਟਲੀ ਵਾਲਿਆਂ ਦੇ ਪਿਆਰੇ ਬੇਟੇ, ਬੇਟੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ।

ਬਹੁਤ ਦੁੱਖਦਾਈ ਖਬਰ ਹੈ। ਮਾਂ ਬਾਪ ਦੀਆਂ ਕੋਮਲ ਕਲੀਆਂ ਖਿੜਨ ਤੋਂ ਪਹਿਲਾਂ ਟਾਹਣੀਓ ਟੁੱਟ ਗਈਆਂ ਬਹੁਤ ਦੁੱਖ ਹੋਇਆ । ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਬੱਚਿਆਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਵਾਹਿਗੁਰੂ ਜੀ। ਰੱਬ ਕਿਸੇ ਮਾਂ ਬਾਪ ਨੂੰ ਐਸਾ ਦਿਨ ਨਾ ਦਿਖਾਵੇ।

ਡੈਲਟਾ ਪੋਰਟ ‘ਤੇ ਪੁਰਾਣੇ ਕੰਮ ਕਰਦੇ ਇੱਕ ਮਿੱਤਰ ਨੇ ਦੱਸਿਆ ਕਿ ਡੈਲਟਾ ਪੋਰਟ ਦੀ ਪਾਰਕਿੰਗ ਖਾਲੀ ਪਈ ਹੈ। ਅਕਸਰ ਇਹ ਪਾਰਕਿੰਗ ਲਾਟ ਤਿੰਨ ਸੌ ਦੇ ਕਰ...
16/01/2023

ਡੈਲਟਾ ਪੋਰਟ ‘ਤੇ ਪੁਰਾਣੇ ਕੰਮ ਕਰਦੇ ਇੱਕ ਮਿੱਤਰ ਨੇ ਦੱਸਿਆ ਕਿ ਡੈਲਟਾ ਪੋਰਟ ਦੀ ਪਾਰਕਿੰਗ ਖਾਲੀ ਪਈ ਹੈ। ਅਕਸਰ ਇਹ ਪਾਰਕਿੰਗ ਲਾਟ ਤਿੰਨ ਸੌ ਦੇ ਕਰੀਬ ਗੱਡੀਆਂ ਨਾਲ ਭਰੀ ਹੁੰਦੀ ਹੈ। ਬੰਦਰਗਾਹ ਵੀ ਖਾਲੀ ਹੋ ਰਹੀ ਹੈ।

ਡੈਲਟਾ ਪੋਰਟ ਵੈਨਕੂਵਰ ਲਾਗੇ ਕੰਟੇਨਰ ਢੋਣ ਵਾਲੀ ਵਾਲੀ ਵੱਡੀ ਬੰਦਰਗਾਹ ਹੈ, ਸਿਆਟਲ ਪੋਰਟ (ਅਮਰੀਕਾ) ਤੋਂ ਵੀ ਵੱਡੀ। ਦੁਨੀਆ ਭਰ ਤੋਂ ਸਮਾਨ ਨਾਲ ਭਰੇ ਕੰਟੇਨਰ ਇੱਥੇ ਆਉਂਦੇ ਹਨ, ਜੋ ਅਗਾਂਹ ਟਰੱਕਾਂ ਅਤੇ ਰੇਲਗੱਡੀਆਂ ਰਾਹੀਂ ਪੂਰੇ ਕੈਨੇਡਾ ‘ਚ ਵਪਾਰਾਂ ਤੱਕ ਪਹੁੰਚਾਏ ਜਾਂਦੇ ਹਨ।

ਉਸਨੇ ਦੱਸਿਆ ਕਿ ਦਸੰਬਰ ‘ਚ ਕਾਰਗੋ 40 ਫੀਸਦੀ ਘੱਟ ਆ ਰਿਹਾ ਸੀ। ਜਨਵਰੀ ਤੇ ਫ਼ਰਵਰੀ ‘ਚ ਇੱਕ ਦੋ ਸ਼ਿੱਪ ਹੀ ਆ ਰਹੇ ਹਨ। ਚੀਨੀ ਨਵੇਂ ਸਾਲ ਕਾਰਨ ਜਨਵਰੀ ‘ਚ ਕੰਮ ਕੁਝ ਘੱਟ ਹੁੰਦਾ ਪਰ ਹੁਣ ਤਾਂ ਅਗਾਂਹ ਵੀ ਕੁਝ ਨਹੀਂ ਦਿਸ ਰਿਹਾ।

ਜੇ ਸ਼ਿਪ ਨਾ ਆਏ ਤਾਂ ਕੰਟੇਨਰ ਨਹੀਂ ਆਉਣਗੇ। ਮਤਲਬ ਕੰਟੇਨਰ ਢੋਣ ਵਾਲੇ ਟਰੱਕਰਾਂ ਦਾ ਕੰਮ ਘਟੇਗਾ। ਜਿੱਥੇ ਇਨ੍ਹਾਂ ਕੰਟੇਨਰਾਂ ਵਿਚਲਾ ਹਰ ਤਰਾਂ ਦਾ ਸਮਾਨ ਜਾ ਕੇ ਵਿਕਣਾ ਸੀ, ਉਹ ਕੰਮ ਸੁਸਤਾ ਜਾਣਗੇ।

ਫਿਰ ਕੁਝ ਵੱਡੇ ਵਪਾਰੀਆਂ ਨਾਲ ਇਸ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦੋ ਸਾਲਾਂ ‘ਚ ਬਹੁਤ ਮਾਰੋ ਮਾਰ ਸੀ। ਉਨ੍ਹਾਂ ਬਹੁਤ ਜ਼ਿਆਦਾ ਸਮਾਨ ਆਰਡਰ ਕਰ ਲਿਆ। ਹੁਣ ਵੇਅਰਹਾਊਸ ਸਮਾਨ ਨਾਲ ਭਰੇ ਪਏ ਹਨ, ਗਾਹਕ ਬਹੁਤ ਘੱਟ ਗਿਆ ਹੈ, ਇਸ ਲਈ ਹੋਰ ਸਮਾਨ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਨਹੀਂ ਜਾ ਰਿਹਾ, ਪਹਿਲਾ ਹੀ ਨਹੀਂ ਵਿਕ ਰਿਹਾ। ਇਸੇ ਕਾਰਨ ਟਰੱਕ ਚਾਲਕਾਂ ਨੂੰ ਲੋਡ ਘੱਟ ਮਿਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ ਇੱਕ ਕੰਟੇਨਰ ਮੰਗਵਾਉਣ ਦਾ ਕਿਰਾਇਆ ਦੋ ਹਜ਼ਾਰ ਤੋਂ ਵਧ ਕੇ ਅਠਾਰਾਂ-ਵੀਹ ਹਜ਼ਾਰ ਤੱਕ ਵੀ ਚਲਾ ਗਿਆ ਸੀ, ਜੋ ਮੁੜ ਕੇ ਦੋ ਹਜ਼ਾਰ ਤੋਂ ਹੇਠਾਂ ਆ ਗਿਆ ਹੈ। ਅੱਗੇ ਸਮਾਨ ਭੇਜਣ ਲਈ ਟਰੱਕਾਂ ਦਾ ਕਿਰਾਇਆ ਵੀ ਅੱਧੋਂ ਵੱਧ ਘੱਟ ਗਿਆ ਹੈ।

ਜਦੋਂ ਕਿਤੇ ਮੰਦਵਾੜਾ (ਰਿਸੈਸ਼ਨ) ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਬੰਦਰਗਾਹਾਂ ‘ਤੇ ਕੰਮ ਘਟਦਾ ਹੈ, ਨਾਲ ਹੀ ਟਰੱਕ ਦਾ ਪਹੀਆ ਘੁੰਮਣੋਂ ਘਟਦਾ ਹੈ ਤੇ ਫਿਰ ਹੌਲੀ ਹੌਲੀ ਸਾਰੀ ਮਾਰਕੀਟ ਦਾ ਕੰਮ ਘੱਟ ਜਾਂਦਾ ਹੈ। ਬੰਦਰਗਾਹਾਂ ਅਤੇ ਟਰੱਕਾਂ ਦਾ ਕੰਮ ਘੱਟ ਚੁੱਕਾ ਹੈ, ਬਹੁਤ ਹੀ ਜ਼ਿਆਦਾ। ਟਰੱਕ ਚਲਾਉਣ ਵਾਲੇ ਇਸਦੀ ਪੁਸ਼ਟੀ ਕਰ ਸਕਦੇ ਹਨ ਕਿ ਲੋਡ ਕਿੰਨੇ ਤੇ ਕਿੰਨੇ ਕੁ ਦੇ ਮਿਲ ਰਹੇ ਹਨ।

3-4 ਮਹੀਨਿਆਂ ‘ਚ ਇਸ ਵਰਤਾਰੇ ਦੇ ਨਤੀਜੇ ਸਾਰੀ ਆਬਾਦੀ ਨੂੰ ਖੁੱਲ੍ਹ ਕੇ ਦਿਸਣ ਲੱਗਣਗੇ।

ਵਿਆਜ ਦਰਾਂ ਵਧਣ ਕਾਰਨ ਕੈਨੇਡਾ ‘ਚ ਘਰਾਂ ਦੀ ਮਾਰਕੀਟ ਤਾਂ ਡਿਗ ਪਈ ਪਰ ਹਾਲੇ ਵੀ ਮਹਿੰਗਾਈ ਦਰ ਨਹੀਂ ਘਟੀ। ਮਤਲਬ ਲੋਕ ਖਾਣ-ਪੀਣ-ਪਹਿਨਣ-ਘੁੰਮਣ ‘ਤੇ ਪੈਸਾ ਖਰਚ ਕਰ ਰਹੇ ਹਨ। ਆਰਥਿਕ ਮਾਹਰ ਇਹ ਕਹਿ ਰਹੇ ਹਨ ਕਿ ਜਿੰਨਾ ਚਿਰ ਲੋਕਾਂ ਦੇ ਕੰਮ ਨਹੀਂ ਘਟਦੇ, ਓਨਾ ਚਿਰ ਮਹਿੰਗਾਈ ਦਰ ਨਹੀਂ ਘਟਣੀ।

ਕੰਮ ਘਟਣ ਦਾ ਮਤਲਬ ਬੇਰੁਜ਼ਗਾਰੀ। ਜਿਨ੍ਹਾਂ ਦੀਆਂ ਪਹਿਲਾਂ ਹੀ ਘਰਾਂ ਦੀਆਂ ਕਿਸ਼ਤਾਂ ਤੇ ਕਿਰਾਏ ਲੰਬ ਕੱਢ ਰਹੇ ਹਨ, ਉਨ੍ਹਾਂ ਦਾ ਜੇ ਕੰਮ ਘੱਟ ਗਿਆ ਤਾਂ ਘਰ ਕਿੱਦਾਂ ਚਲਾਉਣਗੇ? ਜਾਪਦਾ ਕਿ ਸਰਕਾਰ ਨੇ ਮਹਿੰਗਾਈ ਦਰ ਘਟਾਉਂਦਿਆਂ ਲੋਕ ਮਾਰਨੇ ਹਨ। ਗੱਲ ਸਮਝ ਤੋਂ ਬਾਹਰ ਹੈ ਕਿ ਮਹਿੰਗਾਈ ਦਰ ਘਟਾਉਣੀ ਜ਼ਰੂਰੀ ਹੈ ਜਾਂ ਲੋਕ ਬਚਾਉਣੇ!

ਇਹ ਸਾਰਾ ਕੁਝ ਦੱਸਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਅਸਲੀਅਤ ਦੇ ਦਰਸ਼ਨ ਕਰਵਾਉਣੇ ਹਨ ਤਾਂ ਕਿ ਆਉਣ ਵਾਲੇ ਸਮੇਂ ਲਈ ਤੁਸੀਂ ਖ਼ੁਦ ਨੂੰ ਤਿਆਰ ਕਰ ਸਕੋਂ।

ਪੋਸਟ ਦਾ ਦੂਜਾ ਹਿੱਸਾ ਬਾਹਰੋਂ ਆਉਣ ਵਾਲਿਆਂ ਲਈਃ

ਜਿਹੜੇ ਇੱਥੇ ਪ੍ਰਵਾਸ ਕਰਕੇ ਆ ਰਹੇ ਹਨ, ਉਹ ਵੀ ਇਨ੍ਹਾਂ ਹਾਲਾਤ ਵੱਲ ਦੇਖ ਕੇ ਆਪਣਾ ਫੈਸਲਾ ਬਣਾਉਣ। ਅੱਜ ਕੱਲ ਦੋ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਹਨਃ

-ਪਹਿਲੀ ਕਿ ਆਪ ਆ ਗਏ, ਹੁਣ ਕੋਈ ਹੋਰ ਨਾ ਆ ਜਾਵੇ, ਇਸ ਲਈ ਬੇਵਜ੍ਹਾ ਡਰਾ ਰਹੇ ਹਨ। ਜੇ ਕੈਨੇਡਾ ਦਾ ਇਹ ਹਾਲ ਹੋ ਗਿਆ, ਤੁਸੀਂ ਪਿੰਡ ਮੁੜ ਆਵੋ। ਇਹ ਕਹਿਣ ਲੱਗਿਆ ਇਹ ਨੀ ਸੋਚਿਆ ਜਾਂਦਾ ਕਿ ਜਿਹੜੇ ਆਉਣ ਵਾਲਿਆਂ ਨੂੰ ਇਹ ਕਹਿ ਰਹੇ ਹਨ, ਉਨ੍ਹਾਂ ਦੇ ਘਰ ਤੇ ਕੰਮ ਸੈੱਟ ਹਨ। ਸਲਾਹ ਦੇਣ ਵਾਲਿਆਂ ਨੂੰ ਦਸ-ਵੀਹ-ਤੀਹ ਸਾਲ ਕੈਨੇਡਾ ਆਇਆਂ ਹੋ ਚੁੱਕੇ ਹਨ। ਨਵੇਂ ਆਉਣ ਵਾਲੇ, ਉਹ ਵੀ ਖ਼ਰਚੇ ਤੇ ਕਰਜ਼ੇ ਨਾਲ ਨੱਕੋਂ ਨੱਕ ਭਰ ਕੇ, ਅਤੇ ਪੁਰਾਣਿਆਂ ਵਿਚਾਲੇ ਜ਼ਮੀਨ-ਅਸਮਾਨ ਦਾ ਫਰਕ ਹੈ।

-ਦੂਜੀ ਕਿ ਫਸ ਗਏ ਆਣ ਕੇ। ਇਹਦੇ ਨਾਲ਼ੋਂ ਤਾਂ ਪੰਜਾਬ ਚੰਗੇ ਸੀ। ਮੇਰੀ ਫਲਾਣੀ ਨੌਕਰੀ ਸੀ, ਘਰਵਾਲ਼ੀ ਇੰਨੇ ਬਣਾ ਲੈੰਦੀ ਸੀ। ਘਰ ਸਭ ਕੁਝ ਸੀ। ਇੱਥੇ ਗਰੀਬਾਂ ਵਾਂਗ ਰਹਿ ਰਹੇ ਹਾਂ। ਬਾਂਹ ਫੜਨ ਵਾਲੇ ਘੱਟ ਹਨ ਤੇ ਛਿੱਲ ਲਾਹੁਣ ਵਾਲੇ ਵੱਧ।

ਨਵੇਂ ਆਉਣ ਵਾਲਿਆਂ ‘ਚ ਹਰੇਕ ਦੇ ਹਾਲਾਤ ਵੱਖੋ ਵੱਖ ਹਨ। ਕੋਈ ਕਰੋੜਾਂ ਨਾਲ ਲਿਆ ਰਿਹਾ, ਕੋਈ ਹਜ਼ਾਰਾਂ ਤੇ ਕੋਈ ਸਿਰਫ ਸੁਪਨੇ। ਸਭ ਨੂੰ ਰਲਗੱਡ ਨਹੀਂ ਕਰ ਸਕਦੇ।

ਹਾਲਾਤ ਦਾ ਵੇਰਵਾ ਦੱਸ ਦਿੱਤਾ ਹੈ। ਤਕੜੇ ਹੋ ਕੇ, ਸੰਘਰਸ਼ ਲਈ ਜੂਝਣ ਦਾ ਮਨ ਬਣਾ ਕੇ ਕੈਨੇਡਾ ਆਓ, ਜੀ ਆਇਆਂ ਨੂੰ। ਹਰੇਕ ਨੇ ਆਪਣੀ ਕਿਸਮਤ ਦਾ ਖਾਣਾ। ਤਿਆਰ ਹੋ ਕੇ ਆਓਂਗੇ ਤਾਂ ਸੰਘਰਸ਼ ਘੱਟ ਤਕਲੀਫਦੇਹ ਹੋਊ।

-ਗੁਰਪ੍ਰੀਤ ਸਿੰਘ ਸਹੋਤਾ

14/01/2023
ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਇਤਿਹਾਸ ਰੱਚ ਦਿੱਤਾ ਹੈ| ਦਹਾਕਿਆਂ ਪਹਿਲਾਂ ਪੰਜਾਬ ਤੋਂ ਅਮਰੀਕਾ ਗਏ ਮਾਪਿਆਂ ਦ...
12/01/2023

ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਇਤਿਹਾਸ ਰੱਚ ਦਿੱਤਾ ਹੈ| ਦਹਾਕਿਆਂ ਪਹਿਲਾਂ ਪੰਜਾਬ ਤੋਂ ਅਮਰੀਕਾ ਗਏ ਮਾਪਿਆਂ ਦੇ ਘਰ ਵਿੱਚ ਜੰਮੀ ਮਨਪ੍ਰੀਤ ਦਾ ਹਮੇਸ਼ਾਂ ਤੋਂ ਜੱਜ ਬਣਨ ਦਾ ਸੁਪਨਾ ਸੀ ਅਤੇ ਇਹ ਸੁਪਨਾ ਆਖਿਰਕਾਰ ਉਸਦੀ ਸਖ਼ਤ ਮਿਹਨਤ ਨਾਲ ਪੂਰਾ ਹੋਇਆ |

ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵੱਜੋਂ ਸਹੁੰ ਚੁੱਕੀ। ਮੋਨਿਕਾ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ ਵਿੱਚ ਹੋਇਆ ਸੀ ਅਤੇ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲਾਇਰ ਵਿੱਚ ਰਹਿੰਦੀ ਹੈ।

ਜੱਜ ਚੁਣੇ ਜਾਣ ਪਿੱਛੋਂ ਸਹੁੰ ਚੁੱਕ ਸਮਾਗਮ ਵਿੱਚ ਮੋਨਿਕਾ ਸਿੰਘ ਨੇ ਵੱਡੀ ਖੁਸ਼ੀ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਇਹ ਪਲ ਉਸ ਲਈ ਬਹੁਤ ਮਾਇਨੇ ਰੱਖਦੇ ਹੈ ਅਤੇ ਉਹ ਅੱਜ ਐਚ ਟਾਊਨ ਦੀ ਅਗਵਾਈ ਕਰ ਰਹੀ ਹੈ।

ਇਸ ਮੌਕੇ ਪਹਿਲੇ ਦੱਖਣ ਭਾਰਤੀ ਏਸ਼ੀਆਈ ਜੱਜ ਰਵੀ ਸੰਦਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰਵੀ ਸੰਦਲ ਨੇ ਮੋਨਿਕਾ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਬਹੁਤ ਵੱਡਾ ਪਲ ਹੈ ਅਤੇ ਇਹ ਸਾਰੀਆਂ ਔਰਤਾਂ ਲਈ ਵੀ ਖ਼ਾਸ ਹੈ।

ਮੰਦਭਾਗੀ ਖਬਰਕੈਨੇਡਾ ਦੇ ਮੌਂਟਰੀਅਲ ਵਿਖੇ ਪੰਜਾਬ ਤੋਂ ਪੜਨ ਆਈ ਵਿਦਿਆਰਥਣ “ਗਗਨਦੀਪ ਕੌਰ” ਸੜਕ ਪਾਰ ਕਰਨ ਵੇਲੇ ਟਰੱਕ ਦੀ ਲਪੇਟ ਵਿੱਚ ਆ ਗਈ ਤੇ ਮੌਕ...
10/12/2022

ਮੰਦਭਾਗੀ ਖਬਰ

ਕੈਨੇਡਾ ਦੇ ਮੌਂਟਰੀਅਲ ਵਿਖੇ ਪੰਜਾਬ ਤੋਂ ਪੜਨ ਆਈ ਵਿਦਿਆਰਥਣ “ਗਗਨਦੀਪ ਕੌਰ” ਸੜਕ ਪਾਰ ਕਰਨ ਵੇਲੇ ਟਰੱਕ ਦੀ ਲਪੇਟ ਵਿੱਚ ਆ ਗਈ ਤੇ ਮੌਕੇ ਤੇ ਹੀ ਦਮ ਤੌੜ ਗਈ

ਸੜਕ ਪਾਰ ਕਰਨ ਵੇਲੇ ਸਿਰਫ ਸੜਕ ਤੇ ਨਿਗਾ ਰੱਖੋ, ਬੇਧਿਆਨੇ ਹੋਵੋਗੇ ਤਾਂ ਨੁਕਸਾਨ ਹੋ ਸਕਦਾ।

ਇਨ੍ਹਾ ਵਿਅਕਤੀਆ ਵੱਲੋ ਕੱਲ ਪਿੰਡ ਥਰੀਕੇ ਵਿਖੇ  ਚੋਰੀ ਦੀ.ਘਟਨਾ ਨੂੰ ਅੰਨਜਾਮ.ਦਿੱਤਾ ਗਿਆ ਹੈ ਜਦਲ ਤੋ ਜਲਦ ਇਨਾ ਦੀ.ਪਹਿਚਾਣ ਕਰ ਫੋਨ.ਤੇ ਸੰਪਰਕ.ਕੀ...
10/12/2022

ਇਨ੍ਹਾ ਵਿਅਕਤੀਆ ਵੱਲੋ ਕੱਲ ਪਿੰਡ ਥਰੀਕੇ ਵਿਖੇ ਚੋਰੀ ਦੀ.ਘਟਨਾ ਨੂੰ ਅੰਨਜਾਮ.ਦਿੱਤਾ ਗਿਆ ਹੈ ਜਦਲ ਤੋ ਜਲਦ ਇਨਾ ਦੀ.ਪਹਿਚਾਣ ਕਰ ਫੋਨ.ਤੇ ਸੰਪਰਕ.ਕੀਤਾ.ਜਾਵੇ ਸੁਚਨਾ ਦੇਣ ਵਾਲੇ ਨੁੰ 20,000 ਇਨਾਮ ਵਜੋਂ ਦਿੱਤਾ ਜਾਉਗਾ । ਨਾਮ ਵੀ ਗੁਪਤ ਰੱਖਿਆ ਜਾਉਗਾ । ਮੋ 8720000005, 8872780007, 9814087612, 9814030784, 8146442700

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਭੇਦ ਭਰੀ ਹਾਲਤ ‘ਚ ਮੌਤਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ...
04/12/2022

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਭੇਦ ਭਰੀ ਹਾਲਤ ‘ਚ ਮੌਤ

ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਸੀ ਅਤੇ ਟੋਰਾਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।

ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ । ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ ‘ਤੇ ਪਾਈ ਗਈ ਸੀ । ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ।

(ਗੁਰਮੁੱਖ ਸਿੰਘ ਬਾਰੀਆ)

ਸੰਦੀਪ ਸਿੰਘ ਸਨੀ ਦੀ ਦੁਕਾਨ ਨੂੰ ਅੱਗ ਲਾਉਣ ਵਾਲਿਆ ਵਿੱਚ ਸ਼ਾਮਿਲ ਇੱਕ ਨੌਜਵਾਨ ਦੀਆਂ ਤਸਵੀਰਾਂ ਹੋ ਰਹੀਆ ਹਨ ਸੁਖਬੀਰ ਸਿੰਘ ਬਾਦਲ ਨਾਲ ਸ਼ੋਸ਼ਲ ਮੀਡੀਆ...
27/11/2022

ਸੰਦੀਪ ਸਿੰਘ ਸਨੀ ਦੀ ਦੁਕਾਨ ਨੂੰ ਅੱਗ ਲਾਉਣ ਵਾਲਿਆ ਵਿੱਚ ਸ਼ਾਮਿਲ ਇੱਕ ਨੌਜਵਾਨ ਦੀਆਂ ਤਸਵੀਰਾਂ ਹੋ ਰਹੀਆ ਹਨ ਸੁਖਬੀਰ ਸਿੰਘ ਬਾਦਲ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ।

ਯਾਦ ਰਹੇ ਪਿਛਲੇ ਦਿਨੀ ਬਿਕਰਮ ਮਜੀਠੀਆ ਨੇ ਸਨੀ ਦੇ ਪਰਿਵਾਰ ਨੂੰ ਨਾਲ ਲੈ ਕੇ ਉਹਨਾਂ ਦੀ ਦੁਕਾਨ ਨੂੰ ਅੱਗ ਲਾਉਣ ਅਤੇ ਲੁੱਟਮਾਰ ਕਰਨ ਵਾਲੇ ਕਥਿਤ ਦੋਸ਼ੀਆ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਲਈ ਪ੍ਰੈੱਸ ਕਾਨਫਰੰਸ ਕੀਤੀ ਹੈ।

ਵਿਚਾਂਰਾਂ ਦਾ ਯੁੱਗ ਹੈ ਹਥਿਆਰਾਂ ਦਾ ਨਹੀਂਇਹ ਗੱਲ ਬਾਬਾ ਜੀ ਕਹਿ ਕੇ ਆਪਣੇ ਨਾਲ 10 ਗੰਨਮੈੱਨ ਲੈ ਕੇ ਫੇਰ ਘਰੋ ਬਾਹਰ ਜਾਦੇ ਨੇ🙄🙄
26/11/2022

ਵਿਚਾਂਰਾਂ ਦਾ ਯੁੱਗ ਹੈ
ਹਥਿਆਰਾਂ ਦਾ ਨਹੀਂ
ਇਹ ਗੱਲ ਬਾਬਾ ਜੀ ਕਹਿ ਕੇ ਆਪਣੇ ਨਾਲ 10 ਗੰਨਮੈੱਨ ਲੈ ਕੇ ਫੇਰ ਘਰੋ ਬਾਹਰ ਜਾਦੇ ਨੇ🙄🙄

10 ਸਾਲ ਦੇ ਬੱਚੇ ਤੇ FIR ਦਰਜ਼
25/11/2022

10 ਸਾਲ ਦੇ ਬੱਚੇ ਤੇ FIR ਦਰਜ਼

ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਣ।ਅੱਜ ਖਾਲਸਾ ਵਹੀਰ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂਆਤ।
23/11/2022

ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਣ।

ਅੱਜ ਖਾਲਸਾ ਵਹੀਰ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂਆਤ।

ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ Kulad Pizza Couple ਖਿਲਾਫ  FIR ਦਰਜ
23/11/2022

ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ Kulad Pizza Couple ਖਿਲਾਫ FIR ਦਰਜ


22/11/2022

ਭਾਰਤ ਦੀ 140 ਕਰੋੜ ਦੀ ਆਬਾਦੀ ਵਿੱਚ 11 ਲੋਕ ਫੀਫਾ ਵਿਸ਼ਵ ਕੱਪ ਖੇਡਣ ਦੇ ਸਮਰੱਥ ਨਹੀਂ ਹਨ,ਕੀ ਤੁਸੀਂ ਜਾਣਦੇ ਹੋ ਕਿਉਂ ? ਕਿਉਂਕਿ ਸਾਡੀ ਰਾਸ਼ਟਰੀ ਖੇਡ ਹਿੰਦੂ-ਮੁਸਲਿਮ ਹੈ !!

ਸੂਰੀ ਸੋਧਾ ਕਾਂਡ ਵਾਲੇ ਸਿੰਘ ਭਾਈ ਸੰਦੀਪ ਸਿੰਘ ਖ਼ਾਲਸਾ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ  !ਮਾਣ ਹੈ ਤੇਰੇ ਵਰਗੇ ਯੋਧਿਆਂ ਤੇ
21/11/2022

ਸੂਰੀ ਸੋਧਾ ਕਾਂਡ ਵਾਲੇ ਸਿੰਘ ਭਾਈ ਸੰਦੀਪ ਸਿੰਘ ਖ਼ਾਲਸਾ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ !

ਮਾਣ ਹੈ ਤੇਰੇ ਵਰਗੇ ਯੋਧਿਆਂ ਤੇ

17/11/2022

ਇਹ ਇਕ ਵੀਡੀਓ ਤੁਹਾਡੀਆਂ ਸਭ ਫਿਕਰਾਂ ਨੂੰ ਦੂਰ ਕਰ ਦੇਵੇਗੀ ! ਵਾਹਿਗੁਰੂ

ਇਹ ਮਾਤਾ ਜੀ ਆਪਣੇ 30 ਸਾਲ ਦੇ ਪੁੱਤਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਕੋਲ ਲੈ ਕੇ ਆਏ ਜੋ "ਚਿੱਟੇ" ਦਾ ਆਦੀ ਹੈ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨ...
14/11/2022

ਇਹ ਮਾਤਾ ਜੀ ਆਪਣੇ 30 ਸਾਲ ਦੇ ਪੁੱਤਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਕੋਲ ਲੈ ਕੇ ਆਏ ਜੋ "ਚਿੱਟੇ" ਦਾ ਆਦੀ ਹੈ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਮਾਤਾ ਨੇ ਭਾਈ ਸਾਹਿਬ ਨਾਲ ਅਪਣਾ ਦੁੱਖ ਸਾਂਝਾ ਕੀਤਾ ਕਿ ਕਿਵੇਂ ਉਸਨੇ ਆਪਣੇ ਪੁੱਤਰ ਦੀ ਮਦਦ ਕਰਨ ਲਈ ਸਭ ਕੁੱਝ ਕੀਤਾ ਹੈ,

ਪਰ ਉਹ ਨਹੀਂ ਰੁਕਦਾ। ਉਸ ਦੇ ਨਸ਼ੇ ਨੇ ਉਨ੍ਹਾਂ ਦਾ ਘਰ ਤਬਾਹ ਕਰ ਦਿੱਤਾ ਹੈ। ਮਾਤਾ ਨੇ ਭਾਈ ਸਾਹਿਬ ਨੂੰ ਉਸਨੂੰ ਅਪਣੇ ਕੋਲ ਰੱਖਣ ਲਈ ਅਤੇ ਉਸਦੀ ਮਦਦ ਕਰਨ ਲਈ ਕਿਹਾ। ਭਾਈ ਸਾਹਿਬ ਨੇ ਸਾਰੀ ਸੰਗਤ ਦੇ ਸਾਮ੍ਹਣੇ ਬੇਟੇ ਨਾਲ ਗੱਲ ਕੀਤੀ। ਕੁਝ ਸ਼ਰਤਾਂ ਰੱਖ ਕੇ ਅਪਣੇ ਕੋਲ ਰੱਖ ਲਿਆ।ਪੰਜਾਬ ਦੀਆਂ ਮਾਵਾਂ ਦੁਖੀ ਹਨ,

ਭਾਈ ਸਾਹਿਬ ਇਹਨਾਂ ਮਾਵਾਂ ਦੀ ਮਦਦ ਲਈ ਮਾਹੌਲ ਸਿਰਜ ਰਹੇ ਹਨ ਤੇ ਹੁਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਈਏ।

ਜਿਹੜੇ ਲੋਕ ਪਹਿਲਾਂ ਨਸ਼ਿਆਂ ਦੇ ਆਦੀ ਸਨ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਸਨ, ਉਨ੍ਹਾਂ ਨੂੰ ਅਮ੍ਰਿਤਪਾਲ ਸਿੰਘ  ਵੱਲੋਂ ਆਪਣੇ ਜੀਵਨ ਨੂੰ ਮ...
14/11/2022

ਜਿਹੜੇ ਲੋਕ ਪਹਿਲਾਂ ਨਸ਼ਿਆਂ ਦੇ ਆਦੀ ਸਨ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਸਨ, ਉਨ੍ਹਾਂ ਨੂੰ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਜੀਵਨ ਨੂੰ ਮੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਬਹੁਤ ਸਾਰੇ ਸਿੰਘਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ,

ਆਪਣਾ ਸੀਸ ਗੁਰੂ ਸਾਹਿਬ ਨੂੰ ਸੌਂਪਿਆ ਹੈ ਅਤੇ ਹੁਣ ਗੁਰਬਾਣੀ ਪੜ੍ਹ ਰਹੇ ਹਨ, ਸੇਵਾ ਕਰ ਰਹੇ ਹਨ ਅਤੇ ਖਾਲਸੇ ਵਿੱਚ ਰਹਿ ਰਹੇ ਹਨ। ਸਿੰਘ ਸਾਹਿਬ ਇਹਨਾਂ ਸਿੰਘਾਂ ਨੂੰ ਰਹਿਣ ਦੀ ਸੇਵਾ ਕਰ ਰਹੇ ਹਨ, ਉਹਨਾਂ ਦੀ ਦੇਖਭਾਲ ਕਰ ਰਹੇ ਹਨ, ਉਹਨਾਂ ਨੂੰ ਪੇਸ਼ੇਵਰ ਮਦਦ ਅਤੇ ਦਵਾਈਆ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਨ ਤਾਂ ਜੋ ਉਹ ਨਸ਼ਾ ਮੁਕਤ ਹੋ ਕੇ ਘਰ ਵਾਪਸ ਆ ਸਕਣ🙏🏽

ਪਤਾ ਨਹੀਂ ਕਿਹੜੀ ਸ਼ਕਤੀ ਨੇ ਭਾਈ ਸੰਦੀਪ ਸਿੰਘ ਦਾ ਸਾਥ ਦਿੱਤਾ, ਨਹੀਂ ਤੇ ਦੋ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਸੋਚ ਕੇ ਇਹ ਕੰਮ ਨਹੀਂ ਹੁੰਦਾ। ਹੁਣ ...
13/11/2022

ਪਤਾ ਨਹੀਂ ਕਿਹੜੀ ਸ਼ਕਤੀ ਨੇ ਭਾਈ ਸੰਦੀਪ ਸਿੰਘ ਦਾ ਸਾਥ ਦਿੱਤਾ, ਨਹੀਂ ਤੇ ਦੋ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਸੋਚ ਕੇ ਇਹ ਕੰਮ ਨਹੀਂ ਹੁੰਦਾ। ਹੁਣ ਕੋਮ ਦਾ ਫਰਜ਼ ਬਣਦਾ ਪ੍ਰਵਾਰ ਨੂੰ ਕਿਸੇ ਚੀਜ਼ ਦੀ ਕੰਮੀ ਨਾ ਆਣ ਦੇਵੇ।

ਜਿਹੜੀ ਸ਼ਕਤੀ ਨੇ ਭਾਈ ਸੰਦੀਪ ਸਿੰਘ ਕੋਲੋਂ ਇਹ ਕਾਰਜ਼ ਕਰਵਾਇਆ ਹੁਣ ਭਾਈ ਸਾਹਿਬ ਨੂੰ ਤੰਦਰੁਸਤੀ ਚੜਦੀਕਲਾ ਬੁਲੰਦ ਹੋਸਲਾ ਵੀ ਬਖਸ਼ਣਾ ਜੀ।
ਵਾਹਿਗੁਰੂ ਜੀ ਪ੍ਰਵਾਰ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਚੜਦੀ ਕਲਾ ਬਖਸ਼ਣ ਕਿਸੇ ਚੀਜ਼ ਦੀ ਕੰਮੀ ਨਹੀਂ ਨਾ ਰਹੇ।

ਸੂਰੀ ਦਾ ਸੋਧਾਂ ਲਗਾਉਣ ਵਾਲੇ ਸੰਦੀਪ ਸਿੰਘ ਸਨੀ ਦੇ ਭਰਾਵਾਂ ਨੇ  ਅੱਗ ਲੱਗਣ ਤੋਂ ਬਾਅਦ ਪਹਿਲੀ ਵਾਰ ਖੋਲ੍ਹੀ ਦੁਕਾਨ !
12/11/2022

ਸੂਰੀ ਦਾ ਸੋਧਾਂ ਲਗਾਉਣ ਵਾਲੇ ਸੰਦੀਪ ਸਿੰਘ ਸਨੀ ਦੇ ਭਰਾਵਾਂ ਨੇ ਅੱਗ ਲੱਗਣ ਤੋਂ ਬਾਅਦ ਪਹਿਲੀ ਵਾਰ ਖੋਲ੍ਹੀ ਦੁਕਾਨ !

ਲੁਧਿਆਣੇ ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਨਗਰ ਕੀਰਤਨ’ਚ ਪੁਲਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹਟਾਈ ਹੈ। ਸੰਤ ਜਰਨੈਲ ...
11/11/2022

ਲੁਧਿਆਣੇ ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਨਗਰ ਕੀਰਤਨ’ਚ ਪੁਲਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹਟਾਈ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸ਼ਹੀਦ ਦਾ ਦਰਜ਼ਾ ਦਿੱਤਾ ਹੈ। ਸਿੱਖ ਕੌਮ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀੰ ਸਦੀ ਦੇ ਮਹਾਨ ਸਿੱਖ ਦਾ ਦਰਜ਼ਾ ਦਿੱਤਾ ਹੈ। ਦਰਬਾਰ ਸਾਹਿਬ ਦੀ ਪ੍ਰਕਰਮਾ’ਚ ਸੰਤਾਂ ਦੀ ਯਾਦਗਾਰ ਸਥਾਪਤ ਹੈ।

ਮੈੰ ਸੰਤਾਂ ਦੀ ਤਸਵੀਰ ਸ਼ੇਅਰ ਕਰਦਾ ਹਾਂ ਪ੍ਰਸ਼ਾਸਨ ਨੇ ਜਿਹੜੀ ਕਰਵਾਈ ਕਰਨੀ ਹੈ ਕਰ ਲਵੇ। ਭਾਵੇਂ ਕੌਮ ਗੁਲਾਮ ਹੈ ਪਰ ਜਿਉਣਾ ਅਸੀਂ ਆਜ਼ਾਦ ਹੀ ਹੈ। ਅਸੀਂ ਗੁਰੂ ਨੂੰ ਜਵਾਬਦੇਹ ਹਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ। ਸੰਤ ਸਿੱਖ ਕੌਮ ਦੇ ਦਿਲ ਦੀ ਧੜਕਣ ਹਨ। ਅਸੀੰ ਉਹਨਾਂ ਨਾਲ ਹੀ ਜਿਉਂਦੇ ਹਾਂ।

- ਸਤਵੰਤ ਸਿੰਘ

ਭਾਈ ਸੰਦੀਪ ਸਿੰਘ ਸੰਨੀ ਦਾ ਪੂਰਾ ਪਰਿਵਾਰ ਆਪਣੇ ਘਰ ਪਹੁੰਚ ਚੁੱਕਾ ਹੈ,ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ...
09/11/2022

ਭਾਈ ਸੰਦੀਪ ਸਿੰਘ ਸੰਨੀ ਦਾ ਪੂਰਾ ਪਰਿਵਾਰ ਆਪਣੇ ਘਰ ਪਹੁੰਚ ਚੁੱਕਾ ਹੈ,ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ,ਘਰ ਵਿੱਚ ਪਰਿਵਾਰ ਕੋਲ਼ ਹਮੇਸ਼ਾਂ ਪਹਿਰੇ ਤੇ ਸਿੰਘ ਮੌਜ਼ੂਦ ਰਹਿਣਗੇ.

ਪੰਜਾਬ ਅਤੇ ਪੰਜਾਬੀ ਨੂੰ ਬਚਾਉਣ ਲਈ ਸਿੱਖਾਂ ਨੇ ਆਪਣੇ ਬੱਚੇ ਮਰਵਾਏ, ਜੇਲਾਂ ਕੱਟੀਆਂ, ਪਰ ਸਿੱਖ ਚੋਧਰੀਆਂ ਨੇ ਆਪਣੇ ਨਿਜੀ ਫੈਦੇ ਲਈ ਪੰਜਾਬ ਦਾ ਸੌਦ...
03/11/2022

ਪੰਜਾਬ ਅਤੇ ਪੰਜਾਬੀ ਨੂੰ ਬਚਾਉਣ ਲਈ ਸਿੱਖਾਂ ਨੇ ਆਪਣੇ ਬੱਚੇ ਮਰਵਾਏ, ਜੇਲਾਂ ਕੱਟੀਆਂ, ਪਰ ਸਿੱਖ ਚੋਧਰੀਆਂ ਨੇ ਆਪਣੇ ਨਿਜੀ ਫੈਦੇ ਲਈ ਪੰਜਾਬ ਦਾ ਸੌਦਾ ਕਰ ਦਿੱਤਾ,

ਅੱਜ ਪੰਜਾਬ ਦੇ ਬਹੁਤਾਤ ਸ਼ਹਿਰ, ਹਿੰਦੀ ਬੈਲਟ ਦਾ ਝਲਕਾਰਾ ਦੇ ਰਹੇ ਹਨ। ਬਹੁਤ ਵੱਡੀ ਗਿਣਤੀ ਵਿਚ ਭੱਇਏ ਘੋੜੂ ਰਾਜਸਥਾਨੀ ਅਤੇ ਹਿਮਾਚਲੀ, ਪੰਜਾਬ ਚ ਪੱਕਾ ਵਸੇਬਾ ਕਰ ਰਹੇ ਹਨ,

ਪੰਜਾਬ ਦੀਆਂ ਨੋਕਰੀਆਂ ਅਤੇ ਕੁਦਰਤੀ ਸਰੋਤਾਂ ਜਿਸ ਤੇ ਪਹਿਲਾ ਹੱਕ ਨੇਟਿਵ ਪੰਜਾਬਿਆਂ ਦਾ ਹੈ ਉਸ ਨੂੰ ਲੁਟ ਰਹੇ ਹਨ। ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਖੋਰਾ ਲਾ ਰਹੇ ਹਨ ਇਹ। ਸਿੰਘਾ ਸਿੰਘਣੀਆ ਅਤੇ ਭੁਜੰਗੀਆਂ ਦੀ ਸ਼ਹੀਦੀ ਅਤੇ ਸਮਰਪਣ ਵਿਅਰਥ ਚਲਾ ਗਿਆ 😔

02/11/2022

ਪੰਜਾਬ ਮੁੜ ਆਪਣੇ ਅਸਲੀ ਰੂਪ ਵੱਲ।
ਵੀਰ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੋ ਪ੍ਰੇਰਿਤ ਹੋ ਕੇ ਹੁਣ ਤੱਕ ਪੰਜਾਬ ਵਿੱਚ 5000 ਤੋ ਵੱਧ ਨੌਜਵਾਨ ਅੰਮ੍ਰਿਤਪਾਨ ਕਰ ਚੁਕੇ ਨੇ।

ਪੰਜਾਬ ਦਾ ਨੌਜਵਾਨ ਨਵਜੋਤ ਸਿੰਘ ਬਣਿਆ Pilotਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਹੈ ਪੋਤਰਾ
31/10/2022

ਪੰਜਾਬ ਦਾ ਨੌਜਵਾਨ ਨਵਜੋਤ ਸਿੰਘ ਬਣਿਆ Pilot
ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਹੈ ਪੋਤਰਾ

31/10/2022

ਬਹੀਆਂ ਨੇ ਭਜਾ ਭਜਾ ਕੁੱਟੇ ਜਿਮੀਦਾਰ
ਪਿੰਡ ਸ਼ੰਕਰ ਦਾਣਾ ਮੰਡੀ ਵਿੱਚ
ਵੀਡੀਓ ਦੱਬਕੇ ਸ਼ੇਅਰ ਕਰੋ

ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸੰਗਤ ਦਾ ਇਕੱਠ !
30/10/2022

ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸੰਗਤ ਦਾ ਇਕੱਠ !

ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਰਬਾਰ ਸਾਹਿਬ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ | ਸ੍ਰੀ ਅਕਾ...
30/10/2022

ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਰਬਾਰ ਸਾਹਿਬ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ | ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸੰਗਤਾਂ ਨੂੰ ਕੀਤਾ ਸੰਭੋਧਨ | ਵੱਡੀ ਗਿਣਤੀ ਵਿੱਚ ਨੌਜਵਾਨ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕਰਨਗੇ ਅੰਮ੍ਰਿਤਪਾਨ

Bollywood ਅਦਾਕਾਰ Sunil Shetty Shri Darbar Sahib 'ਚ ਨਤਮਸਤਕ !
28/10/2022

Bollywood ਅਦਾਕਾਰ Sunil Shetty Shri Darbar Sahib 'ਚ ਨਤਮਸਤਕ !

18/10/2022

ਐਨੀ ਵਾਰ "ਛੁੱਟੀ" ਤਾਂ ਸ਼ਾਲ ਵਿੱਚ "ਫੌਜੀਆਂ' ਨੂੰ ਵੀ ਨਹੀਂ ਮਿਲਦੀ!
🤔🤔🤔
ਜਿੰਨੀ "ਬਲਾਤਕਾਰੀ ਸਾਧ" ਨੂੰ ਜੇਲ੍ਹ ਵਿਚੋਂ ਮਿਲ ਜਾਂਦੀ ਐ।

ਭਾਈ ਅੰਮ੍ਰਿਤਪਾਲ ਸਿੰਘ ਤੇ ਭੜਕਿਆ Vicky Thomas 'ਮੈਂ ਵੀ ਕ੍ਰਿਸਚਨ ਹਾਂ ਤੂੰ ਰੋਕ ਕੇ ਦਿਖਾ ਪੰਜਾਬ 'ਚ ਵੜਨ ਤੋਂ'ਕੁੱਝ ਕੁ ਦਿਨ ਪਹਿਲਾਂ ਇਹ ਵਿੱ...
16/10/2022

ਭਾਈ ਅੰਮ੍ਰਿਤਪਾਲ ਸਿੰਘ ਤੇ ਭੜਕਿਆ Vicky Thomas
'ਮੈਂ ਵੀ ਕ੍ਰਿਸਚਨ ਹਾਂ ਤੂੰ ਰੋਕ ਕੇ ਦਿਖਾ ਪੰਜਾਬ 'ਚ ਵੜਨ ਤੋਂ'
ਕੁੱਝ ਕੁ ਦਿਨ ਪਹਿਲਾਂ ਇਹ ਵਿੱਕੀ ਥੋਮਸ ਸਿੱਖਾਂ ਦਾ ਕੁਝ ਜ਼ਿਆਦਾ ਹੀ ਦਰਦੀ ਬਣਿਆ ਹੋਇਆ ਸੀ ਵਿੱਕੀ ਥੋਮਸ ਕਦੇ ਇਹ 🤔ਸਿੱਖ ਦੇ ਭੇਸ ਵਿੱਚ ਕਦੇ 🤔ਹਿੰਦੂ ਦੇ ਭੇਸ ਕਦੇ 🤔ਮੁਸਲਮਾਨ ਦੇ ਭੇਸ ਵਿਚ ਕਦੇ 🤔ਇਸਾਈ ਭੇਸ ਵਿਚ ਇਸ ਤਰ੍ਹਾਂ ਦੇ ਲੋਕਾਂ ਤੋਂ ਬਚੋ !

Address


Website

Alerts

Be the first to know and let us send you an email when Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your museum to be the top-listed Museum?

Share