ਵੱਡਾ ਘੱਲੂਘਾਰਾ ਯਾਦਗਰ ਸਹੀਦਾਂ ਪਿੰਡ ਗਹਿਲ

  • Home
  • India
  • Barnala
  • ਵੱਡਾ ਘੱਲੂਘਾਰਾ ਯਾਦਗਰ ਸਹੀਦਾਂ ਪਿੰਡ ਗਹਿਲ

ਵੱਡਾ ਘੱਲੂਘਾਰਾ ਯਾਦਗਰ ਸਹੀਦਾਂ ਪਿੰਡ ਗਹਿਲ ਇਤਿਹਾਸਿਕ ਨਗਰ ਪਿੰਡ ਗਹਿਲ ਦਾ ਸੰਖੇਪ ਇਤਿਹਾਸ

ਪਿੰਡ ਗਹਿਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਬਰਨਾਲਾ ਜ਼ਿਲ੍ਹੇ ਦੇ ਹਾਸੀਏ ਤੇ ਵੱਗਦੀ ਬਠਿੰਡਾ ਬਰਾਂਚ ਨਹਿਰ ਦੀ ਬੁਰਜੀ ਨੰਬਰ...
07/03/2025

ਪਿੰਡ ਗਹਿਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਬਰਨਾਲਾ ਜ਼ਿਲ੍ਹੇ ਦੇ ਹਾਸੀਏ ਤੇ ਵੱਗਦੀ ਬਠਿੰਡਾ ਬਰਾਂਚ ਨਹਿਰ ਦੀ ਬੁਰਜੀ ਨੰਬਰ 202500 ਦੇ ਕਿਨਾਰੇ ਵਸਿਆ ਪਿੰਡ ਗਹਿਲ ਸਦੀਆਂ ਪੁਰਾਣਾ ਹੈ ਪ੍ਰੰਤੂ 1762 ਈਸਵੀ ਵਿੱਚ ਵਾਪਰੇ ਵੱਡੇ ਘੱਲੂਘਾਰੇ ਦੀ ਅੰਤਿਮ ਖੂਨੀ ਝੜਪ ਗਹਿਲ ਦੀ ਝਿੜੀ ਵਾਲੀ ਢਾਬ ਉੱਤੇ ਹੋਣ ਕਾਰਨ ਇਹ ਪਿੰਡ ਗਹਿਲ ਵੀ ਸਿੱਖ ਇਤਿਹਾਸ ਦਾ ਹਿੱਸਾ ਬਣ ਕੇ ਇਤਿਹਾਸਿਕ ਦਰਜਾ ਹਾਸਿਲ ਕਰ ਚੁੱਕਾ ਹੈ।

Address

ਪਿੰਡ ਗਹਿਲ
Barnala
148100

Website

Alerts

Be the first to know and let us send you an email when ਵੱਡਾ ਘੱਲੂਘਾਰਾ ਯਾਦਗਰ ਸਹੀਦਾਂ ਪਿੰਡ ਗਹਿਲ posts news and promotions. Your email address will not be used for any other purpose, and you can unsubscribe at any time.

Shortcuts

Share

Category